ਮੇਰੇ ਬਾਰੇ

ਕਾਗਜ਼ੀ' ਤੇ ਪੱਕਾ ਨਾਂ                            - : ਰਵਿੰਦਰ ਸਚਦੇਵਾ
ਸਾਹਿਤਕ 'ਤੇ ਪਰੀਵਾਰਕ ਨਾਮ              - : ਰਵੀ ਸਚਦੇਵਾ
ਮਾਂ ਦਾ ਨਾਂ                                          - : ਸ਼ੀ੍ ਮਤੀ ਸ਼ਮਿੰਦਰ ਸਚਦੇਵਾ
ਪਿਤਾ ਦਾ ਨਾਂ                                      - : ਸ਼ੀ੍ ਕੁਲਦੀਪ ਸਚਦੇਵਾ
ਹਮਸਫਰ ਦਾ ਨਾਂ             - : ਨੀਰੂ ਸਚਦੇਵਾ (ਸਪੁੱਤਰੀ ਸਵ: ਕਸ਼ਮੀਰੀ ਲਾਲ ਛਾਬੜਾ)
ਬੇਟੇ ਦਾ ਨਾਂ                                       - : ਸੰਚਿਤ ਸਚਦੇਵਾ
ਅਜੋਕੀ ਰਿਹਾਇਸ਼                             - : ਮੈਲਬੋਰਨ (ਆਸਟੇ੍ਲੀਆ)
ਸਾਹਿਤਕ ਪਤਾ               - : ਸਚਦੇਵਾ ਮੈਡੀਕੋਜ ਮਲੋਟ ਰੋੜ ਚੌਕ ਮੁਕਤਸਰ (ਪੰਜਾਬ)
ਈਮੇਲ                           - : ravi_sachdeva35@yahoo.com
ਮੋਬਾਇਲ ਨੰਬਰ              - : 0061- 449965340 (ਆਸਟੇ੍ਲੀਆ)
ਜਨਮ ਮਿਤੀ                                  - : 25 ਨਵੰਬਰ 1980
ਜਨਮ ਸਥਾਨ                  - : ਪਿੰਡ ਚੱਕ ਸ਼ੇਰੇ ਵਾਲਾ, ਜ਼ਿਲ੍ਹਾ ਸ਼ੀ੍ ਮੁਕਤਸਰ ਸਾਹਿਬ, ਪੰਜਾਬ, ਭਾਰਤ
ਵਿੱਦਿਅਕ ਯੋਗਤਾ           - : ਬੀ . ਏ, ਡਿਪਲੋਮਾ ਮੋਬਾਇਲ ਹਾਰਡਵੇਅਰ ਐਂਡ ਸੌਫਟਵੇਅਰ ਮੈਨਜ਼ਮੈਟ
ਰਚਨਾ ਪ੍ਕਾਸ਼ਤ ਕਰਨ ਵਾਲੇ ਅਖਬਾਰ –
ਦੇਸ਼ ਵਿੱਚ –

ਪੰਜਾਬ - ਅਜੀਤ,- ਜੰਗ ਬਾਣੀ,- ਨਵਾ ਜਮਾਨਾ,- ਪੰਜਾਬੀ ਟਿ੍ਬਿਊਨ,- ਸੱਚ ਕੰਹੂ,- ਅੱਜ ਦੀ ਅਵਾਜ,- ਮਹਿਕ ਵਤਨ ਦੀ,- ਸਪੋਕਸਮੈਨ,- ਮਿੰਨੀ,- ਦੇਸ਼ ਸੇਵਕ,- ਸਿਰਜਣਾ,- ਸੰਗੀਤ ਦਰਪਣ,- ਅਦਬੀ ਪਰਿਕਰਮਾ;- ਸਮਰਾਟ,- ਮੁਲਾਕਾਤ ਵੀਕਲੀ,- ਪੰਜਾਬੀ ਮਾਂ,- ਲਿਖਤਮ,- ਗੁਲਾਮ ਕਲਮ,

ਵਿਦੇਸ਼ਾ ਵਿੱਚ -
ਆਸਟਰੇਲੀਆ - ਸ਼ਬਦ ਸਾਂਝ,- ਦ ਪੰਜਾਬ,- ਪੰਜਾਬ ਐਕਸਪ੍ਰੈਸ,- ਇੰਡੀਆ ਐਟ ਮੈਲਬੌਰਨ,- ਇੰਡੋ ਟਾਇਮਸ,- ਦੀ ਪੇਜ਼,- ਚੜ੍ਹਦੀ ਕਲਾ,
ਅਮਰੀਕਾ - ਪੰਜਾਬੀ ਰਾਇਟਰ ਵਿਕਲੀ,- ਪੰਜਾਬ ਮੇਲ,- ਪੰਜਾਬੀ ਲੇਖਕ, ਸ਼ੇਰੇ-ਏ-ਪੰਜਾਬ,- ਪੰਜਾਬ ਟਾਈਮਜ਼ ,- ਸਾਡੇ ਲੋਕ,
ਕੈਨੇਡਾ - ਅਜੀਤ ਵੀਕਲੀ,- ਕੌਮੀ ਏਕਤਾ,- ਪੰਜਾਬ ਐਕਸਪ੍ਰੈੱਸ,- ਦ ਟਾਈਮਜ਼ ਆਫ ਪੰਜਾਬ,- ਹਮਦਰਦ,- ਦਸਤਕ,- ਪਰਵਾਸੀ,- ਆਰਸੀ,- ਸੀਰਤ,
ਇੰਗਲੈਂਡ - 5ਆਬੀ,- ਪੰਜਾਬ ਟੈਲੀਗ੍ਰਾਫ਼,- ਲਿਖਾਰੀ,- ਪੰਜਾਬ ਦੀ ਆਵਾਜ਼,- ਹਿੰਮਤਪੁਰਾ,- ਚਰਚਾ ਪੰਜਾਬ,
ਜਰਮਨ - ਮੀਡੀਆ ਪੰਜਾਬ,- ਰੋਜ਼ਾਨਾ ਦੇਸ ਪੰਜਾਬ,
ਹਾਂਗਕਾਂਗ- ਪੰਜਾਬੀ ਚੇਤਨਾ,
ਫਰਾਂਸ - ਪੰਜਾਬੀ ਟੂਡੇ
ਬੈਲਜੀਅਮ - ਚੱਕ ਬਖਤੂ