ਮੇਰੀਆਂ ਕਹਾਣੀਆਂ ਪੜ੍ਹਣ ਲਈ....

ਪਿਆਰੇ ਦੋਸਤੋਂ! ਮੇਰੀਆਂ ਕਹਾਣੀਆਂ ਪੜ੍ਹਣ ਲਈ ਤੁਸੀਂ ਮੇਰੇ ਬਲੌਗ ਤੋਂ ਵੈੱਬਸਾਈਟ ਵਿੱਚ ਜਾਓ?
ਵੈੱਬਸਾਈਟ ਦਾ ਲਿੰਕ - http://www.ravisachdeva.com/
ਜਾਂ ਫਿਰ ਤੁਸੀਂ  "ਮੁੱਖ ਪੰਨਾ" ਪੱਟੀ ਦੇ ਨਾਲ... "ਮੇਰੀ ਵੈੱਬਸਾਈਟ".... ਕਾਲਮ 'ਤੇ ਕਲਿੱਕ ਕਰ ਸਕਦੇ ਹੋ ਜੀ। ਬੇਨਤੀ ਕਰਤਾ ਤੁਹਾਡਾ ਆਪਣਾ ਛੋਟਾ ਵੀਰ - ਰਵੀ ਸੱਚਦੇਵਾ ਮੈਲਬੌਰਨ 
ਧੰਨਵਾਵ ਜੀਓ.......!!  

ਮੇਰਾ ਫੇਸਬੁੱਕ ਪੇਜ਼

ਦੋਸਤੋਂ! ਜੇਕਰ ਤੁਸੀਂ  ਵਾਸਤਵਿਕਤਾ  ਵਿੱਚ ਮੈਂਨੂੰ ਇਸ ਕਾਬਲ ਸਮਝਦੇ ਉਹ ਤਾਂ ਹੇਠਾ ਵਾਲਾ ਲਿੰਕ ਖੋਲ੍ਹ ਕੇ ਮੇਰਾ ਪੇਜ਼ ਲਾਈਕ ਜ਼ਰੂਰ ਕਰਨਾ। ਮੇਰੇ ਵੱਲੋ ਕੋਈ ਧੱਕਾ, ਜਬਰਦਸਤੀ ਨਹੀਂ ਹੈ ਜੀ। ਮੇਰੀ ਲੋਚ ਬਸ ਏਨ੍ਹੀ ਹੈ ਕਿ ਮੇਰੇ ਵੱਲੋਂ ਵਾਲ ਤੇ ਪੋਸਟ ਕੀਤੀ ਮੇਰੀ ਰਚਨਾਂ ਤੁਹਾਡੀ ਨਜ਼ਰੀ ਆਉਂਣ ਤੋਂ ਪਹਿਲਾ ਪੋਸਟਾਂ ਦੀ ਭੀੜ ਵਿੱਚ ਗੁੰਮ ਨਾ ਹੋਵੇ ਜੀ।  ਮੈਂ ਆਪਣੀ ਰਚਨਾਂ ਕਿਸੇ ਨੂੰ ਟੈਗ ਨਹੀਂ ਕਰਦਾ। ਸੋ ਪੇਜ਼ ਬਣਾਉਂਣਾ ਮੇਰੇ ਲਈ ਜ਼ਰੂਰੀ ਸੀ। ਅੱਗੋਂ ਤੁਹਾਡੀ ਇੱਛਾ ਹੈ ਜੀ। 
https://www.facebook.com/NanhiKahaniShortStory
ਲਿੰਕ... "ਨੰਨ੍ਹੀ ਕਹਾਣੀ - short story"...ਪੇਜ...... 
ਜਾਂ ਫਿਰ ਤੁਸੀਂ  "ਮੁੱਖ ਪੰਨਾ" ਪੱਟੀ ਦੇ ਨਾਲ... "ਮੇਰਾ ਫੇਸਬੁੱਕ ਪੇਜ਼".... ਕਾਲਮ 'ਤੇ ਕਲਿੱਕ ਕਰ ਸਕਦੇ ਹੋ ਜੀ। ਬੇਨਤੀ ਕਰਤਾ ਤੁਹਾਡਾ ਆਪਣਾ ਛੋਟਾ ਵੀਰ - ਰਵੀ ਸੱਚਦੇਵਾ ਮੈਲਬੌਰਨ 
ਧੰਨਵਾਵ ਜੀਓ.......!! 

"ਸਰਵੋਤਮ ਪੰਜਾਬੀ ਕਹਾਣੀਆਂ" ਗਰੁੱਪ

ਕਲਮਕਾਰ ਵੀਰੋ 'ਤੇ ਭੈਣੋ! ਤੁਹਾਡੇ ਸਭ ਦੇ ਸਾਥ ਦੀ ਸਖ਼ਤ ਜ਼ਰੂਰਤ ਹੈ ਜੀ। ਪੰਜਾਬੀ ਕਹਾਣੀਆਂ ਦੇ ਪ੍ਰਚਾਰ 'ਤੇ ਪ੍ਰਸਾਰ ਹਿਤ "ਸਰਵੋਤਮ ਪੰਜਾਬੀ ਕਹਾਣੀਆਂ" ਗਰੁੱਪ ਦੀ ਸਫ਼ਲਤਾ ਲਈ ਤੁਸੀਂ ਇਸ ਵਿੱਚ ਐਡ ਕਰੋ ਸਾਥੀ ਕਹਾਣੀਕਾਰ ਵੀਰਾ ਭੈਣਾ ਨੂੰ 'ਤੇ ਨਾਲ ਹੀ ਕਹਾਣੀਆਂ 'ਚ ਰੋਚਕਤਾ ਰੱਖਣ ਵਾਲੇ ਸੰਜੀਦਾ ਪਾਠਕ (ਆਪੋ-ਆਪਣੇ ਪ੍ਰਸੰਸਕ), ਆਪਣੀਆਂ ਬਿਹਤਰੀਨ ਕਹਾਣੀਆਂ ਇਸ ਗਰੁੱਪ ਦੀ ਕੰਧ ਤੇ ਪੋਸਟ ਕਰੋ ਤੇ ਦੂਜਿਆਂ ਦੀਆਂ ਕਹਾਣੀਆਂ ਤੇ ਆਪਣੇ ਵਿਚਾਰ ਵੀ ਦਿਉ ਜੀ। ਇਹ ਇੱਕ ਨੰਨ੍ਹੀ ਜੇਹੀ ਕੋਸ਼ਿਸ਼ ਹੈ,ਜਿਸਨੂੰ ਅਸੀਂ ਸਭ ਕਲਮਕਾਰ ਮਿਲਕੇ ਹੀ ਸਫ਼ਲ ਕਰ ਸਕਦੇ ਹਾ। ਸੋ ਦੋਸਤੋਂ ਮੈਂ ਉਮੀਦ ਕਰਦਾ ਹਾ ਕਿ ਤੁਸੀਂ ਵੱਧ ਤੋਂ ਵੱਧ ਇਸ ਗਰੁੱਪ ਦਾ ਸਮਰਥਨ ਕਰੋਗੇ। 'ਕੱਠੇ ਹੋਕੇ ਇਹਨੂੰ ਇਕਮੁੱਠ ਕਰੋਗੇ। ਗਰੁੱਪ ਦਾ ਲਿੰਕ -   https://www.facebook.com/groups/596807313726695/ 
ਜਾਂ ਫਿਰ ਤੁਸੀਂ  "ਮੁੱਖ ਪੰਨਾ" ਪੱਟੀ ਦੇ ਨਾਲ... "ਸਰਵੋਤਮ ਪੰਜਾਬੀ ਕਹਾਣੀਆਂ" ਗਰੁੱਪ ....ਕਾਲਮ 'ਤੇ ਕਲਿੱਕ ਕਰ ਸਕਦੇ ਹੋ ਜੀ।ਬੇਨਤੀ ਕਰਤਾ ਤੁਹਾਡਾ ਆਪਣਾ ਛੋਟਾ ਵੀਰ - ਰਵੀ ਸੱਚਦੇਵਾ ਮੈਲਬੌਰਨ ਧੰਨਵਾਵ ਜੀਓ.......!!