ਮੇਰਾ ਫੇਸਬੁੱਕ ਪੇਜ਼

ਦੋਸਤੋਂ! ਜੇਕਰ ਤੁਸੀਂ  ਵਾਸਤਵਿਕਤਾ  ਵਿੱਚ ਮੈਂਨੂੰ ਇਸ ਕਾਬਲ ਸਮਝਦੇ ਉਹ ਤਾਂ ਹੇਠਾ ਵਾਲਾ ਲਿੰਕ ਖੋਲ੍ਹ ਕੇ ਮੇਰਾ ਪੇਜ਼ ਲਾਈਕ ਜ਼ਰੂਰ ਕਰਨਾ। ਮੇਰੇ ਵੱਲੋ ਕੋਈ ਧੱਕਾ, ਜਬਰਦਸਤੀ ਨਹੀਂ ਹੈ ਜੀ। ਮੇਰੀ ਲੋਚ ਬਸ ਏਨ੍ਹੀ ਹੈ ਕਿ ਮੇਰੇ ਵੱਲੋਂ ਵਾਲ ਤੇ ਪੋਸਟ ਕੀਤੀ ਮੇਰੀ ਰਚਨਾਂ ਤੁਹਾਡੀ ਨਜ਼ਰੀ ਆਉਂਣ ਤੋਂ ਪਹਿਲਾ ਪੋਸਟਾਂ ਦੀ ਭੀੜ ਵਿੱਚ ਗੁੰਮ ਨਾ ਹੋਵੇ ਜੀ।  ਮੈਂ ਆਪਣੀ ਰਚਨਾਂ ਕਿਸੇ ਨੂੰ ਟੈਗ ਨਹੀਂ ਕਰਦਾ। ਸੋ ਪੇਜ਼ ਬਣਾਉਂਣਾ ਮੇਰੇ ਲਈ ਜ਼ਰੂਰੀ ਸੀ। ਅੱਗੋਂ ਤੁਹਾਡੀ ਇੱਛਾ ਹੈ ਜੀ। 
https://www.facebook.com/NanhiKahaniShortStory
ਲਿੰਕ... "ਨੰਨ੍ਹੀ ਕਹਾਣੀ - short story"...ਪੇਜ...... 
ਜਾਂ ਫਿਰ ਤੁਸੀਂ  "ਮੁੱਖ ਪੰਨਾ" ਪੱਟੀ ਦੇ ਨਾਲ... "ਮੇਰਾ ਫੇਸਬੁੱਕ ਪੇਜ਼".... ਕਾਲਮ 'ਤੇ ਕਲਿੱਕ ਕਰ ਸਕਦੇ ਹੋ ਜੀ। ਬੇਨਤੀ ਕਰਤਾ ਤੁਹਾਡਾ ਆਪਣਾ ਛੋਟਾ ਵੀਰ - ਰਵੀ ਸੱਚਦੇਵਾ ਮੈਲਬੌਰਨ 
ਧੰਨਵਾਵ ਜੀਓ.......!! 

No comments:

Post a Comment