"ਸਰਵੋਤਮ ਪੰਜਾਬੀ ਕਹਾਣੀਆਂ" ਗਰੁੱਪ

ਕਲਮਕਾਰ ਵੀਰੋ 'ਤੇ ਭੈਣੋ! ਤੁਹਾਡੇ ਸਭ ਦੇ ਸਾਥ ਦੀ ਸਖ਼ਤ ਜ਼ਰੂਰਤ ਹੈ ਜੀ। ਪੰਜਾਬੀ ਕਹਾਣੀਆਂ ਦੇ ਪ੍ਰਚਾਰ 'ਤੇ ਪ੍ਰਸਾਰ ਹਿਤ "ਸਰਵੋਤਮ ਪੰਜਾਬੀ ਕਹਾਣੀਆਂ" ਗਰੁੱਪ ਦੀ ਸਫ਼ਲਤਾ ਲਈ ਤੁਸੀਂ ਇਸ ਵਿੱਚ ਐਡ ਕਰੋ ਸਾਥੀ ਕਹਾਣੀਕਾਰ ਵੀਰਾ ਭੈਣਾ ਨੂੰ 'ਤੇ ਨਾਲ ਹੀ ਕਹਾਣੀਆਂ 'ਚ ਰੋਚਕਤਾ ਰੱਖਣ ਵਾਲੇ ਸੰਜੀਦਾ ਪਾਠਕ (ਆਪੋ-ਆਪਣੇ ਪ੍ਰਸੰਸਕ), ਆਪਣੀਆਂ ਬਿਹਤਰੀਨ ਕਹਾਣੀਆਂ ਇਸ ਗਰੁੱਪ ਦੀ ਕੰਧ ਤੇ ਪੋਸਟ ਕਰੋ ਤੇ ਦੂਜਿਆਂ ਦੀਆਂ ਕਹਾਣੀਆਂ ਤੇ ਆਪਣੇ ਵਿਚਾਰ ਵੀ ਦਿਉ ਜੀ। ਇਹ ਇੱਕ ਨੰਨ੍ਹੀ ਜੇਹੀ ਕੋਸ਼ਿਸ਼ ਹੈ,ਜਿਸਨੂੰ ਅਸੀਂ ਸਭ ਕਲਮਕਾਰ ਮਿਲਕੇ ਹੀ ਸਫ਼ਲ ਕਰ ਸਕਦੇ ਹਾ। ਸੋ ਦੋਸਤੋਂ ਮੈਂ ਉਮੀਦ ਕਰਦਾ ਹਾ ਕਿ ਤੁਸੀਂ ਵੱਧ ਤੋਂ ਵੱਧ ਇਸ ਗਰੁੱਪ ਦਾ ਸਮਰਥਨ ਕਰੋਗੇ। 'ਕੱਠੇ ਹੋਕੇ ਇਹਨੂੰ ਇਕਮੁੱਠ ਕਰੋਗੇ। ਗਰੁੱਪ ਦਾ ਲਿੰਕ -   https://www.facebook.com/groups/596807313726695/ 
ਜਾਂ ਫਿਰ ਤੁਸੀਂ  "ਮੁੱਖ ਪੰਨਾ" ਪੱਟੀ ਦੇ ਨਾਲ... "ਸਰਵੋਤਮ ਪੰਜਾਬੀ ਕਹਾਣੀਆਂ" ਗਰੁੱਪ ....ਕਾਲਮ 'ਤੇ ਕਲਿੱਕ ਕਰ ਸਕਦੇ ਹੋ ਜੀ।ਬੇਨਤੀ ਕਰਤਾ ਤੁਹਾਡਾ ਆਪਣਾ ਛੋਟਾ ਵੀਰ - ਰਵੀ ਸੱਚਦੇਵਾ ਮੈਲਬੌਰਨ ਧੰਨਵਾਵ ਜੀਓ.......!! 

No comments:

Post a Comment